ਸੰਪਰਕ ਸ਼ੀਟ
ਸਾਰੇ 0800 ਨੰਬਰ ਭੁਗਤਾਨ ਫ਼ੋਨ ਜਾਂ ਤੁਹਾਡੇ ਘਰ ਦੇ ਫ਼ੋਨ ਤੋਂ ਮੁਫ਼ਤ ਹਨ, ਪਰ ਕੁੱਝ ਮੋਬਾਈਲਾਂ ਤੋਂ ਨਹੀਂ।
Hackney Homes (ਹੈਕਨੀ ਹੋਮਸ)
- ਆਮ ਪਿੱਛਗਿੱਛ 020 8356 3000
- ਹਾਉਜ਼ਿੰਗ ਸੰਪਰਕ ਕੇਂਦਰ (ਗੈਸ ਸੇਵਾ ਸਮੇਤ) 020 8356 3691
ਤੁਸੀਂ ਦਿਨ ਦੇ 24 ਘੰਟੇ, ਹਫ਼ਤੇ ਵਿੱਚ 7 ਦਿਨ ਸੰਪਰਕ ਕਰ ਸਕਦੇ ਹੋ। - ਨੇਬਰਹੁੱਡ ਦਫ਼ਤਰ
- North East :Stamford Hill & Clapton 020 8356 6500 ਸੋਮ-ਸ਼ੁੱਕਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ
- North West :Stoke Newington 020 8356 6152 ਸੋਮ-ਸ਼ੁੱਕਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ
- Homerton 020 8356 7800 ਸੋਮ-ਸ਼ੁੱਕਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ
- De Beauvior & Queensbridge 020 8356 6600 ਸੋਮ-ਸ਼ੁੱਕਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ
- Shoreditch 020 8356 6705 ਸੋਮ-ਸ਼ੁੱਕਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ
- Hackney Homes ਮੁੱਖ ਦਫ਼ਤਰ Christopher Addison House, 72 Wilton Way, London E8 1BJ
- ਈ-ਮੇਲ
ਤੁਸੀਂ ਹੈਕਨੀ ਹੋਮਸ ਦੇ ਜ਼ਿਆਦਾਤਰ ਕਰਮਚਾਰੀਆਂ ਨਾਲ ਈ-ਮੇਲ ਰਾਹੀਂ ਉਨ੍ਹਾਂ ਦਾ ਨਾਮ ਇਸ ਫੌਰਮੁਲੇ ਵਿੱਚ ਰੱਖ ਕੇ ਸੰਪਰਕ ਕਰ ਸਕਦੇ ਹੋ : ਪਹਿਲਾ ਨਾਂ.ਉਪ ਨਾਂ@hackneyhomes.org.uk ਜੇਕਰ ਕੋਈ ਕਰਮਚਾਰੀ ਦਫ਼ਤਰ ਤੋਂ ਬਾਹਰ ਹੈ, ਤਾਂ ਤੁਹਾਨੂੰ ਸ੍ਵੈ-ਚਾਲਿਤ ਜਵਾਬ ਮਿਲੇਗਾ। ਇਹ ਤੁਹਾਨੂੰ ਦੱਸੇਗਾ ਕਿ ਉਹ ਵਿਅਕਤੀ ਕਦੋਂ ਉਪਲਬਧ ਹੋਵੇਗਾ ਅਤੇ ਸੰਪਰਕ ਕਰਨ ਲਈ ਤੁਹਾਨੂੰ ਕਿਸੇ ਹੋਰ ਵਿਅਕਤੀ ਦਾ ਨਾਂ ਦੇਵੇਗਾ ਜੇਕਰ ਪੁੱਛਗਿੱਛ ਜ਼ਰੂਰੀ ਹੈ।
- ਕਿਰਾਏਦਾਰ ਸਹਿਭਾਗਤਾ ਦਲ 020 8356 7845
- ਸ਼ਿਕਾਇਤ ਦਲ 020 8356 5022
housing.complaints@hackneyhomes.org.uk
Corporate Complaints, Hackney Homes, Clapton Neighbourhood Office, 136-142 Lower Clapton Road , London E5 0QD - ਆਪਣਾ ਘਰ ਖ਼ਰੀਦਣਾ 020 8350 5000
- ਵੈੱਬਸਾਈਟ www.hackneyhomes.org.uk
ਤੁਸੀਂ ਸਾਡੇ ਵੈੱਬਸਾਈਟ ਨਾਲ ਲੌਗ-ਔਨ ਕਰਕੇ ਅਤੇ ਪੁੱਛਗਿੱਛ ਫਾਰਮ ਭਰ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਕੌਂਸਿਲ ਦੀਆਂ ਮੁੱਖ ਲਾਇਬਰੇਰੀਆਂ ਵਿਖੇ ਮੁਫ਼ਤ ਇੰਟਰਨੈੱਟ ਪਹੁੰਚ ਪ੍ਰਾਪਤ ਕਰ ਸਕਦੇ ਹੋ।
Hackney Council (ਹੈਕਨੀ ਕੌਂਸਿਲ)
- ਆਮ ਪਿੱਛਗਿੱਛ 020 8356 3000
- ਕਿਰਾਏ ਅਤੇ ਲਾਭ
ਕੈਸ਼ ਆਫਿਸ :
- 2 ਹਿਲਮਨ ਸਟ੍ਰੀਟ, ਹੈਕਨੀ, ਲੰਡਨ ਈ 8 1ਐਫ ਬੀ (ਟਾਊਨ ਹਾਲ ਦੇ ਪਿੱਛੇ) ਸੋਮ-ਸ਼ੁੱਕਰ ਸਵੇਰੇ 9 ਤੋਂ ਸ਼ਾਮ 4.30 ਵਜੇ ਤੱਕ
- 24 ਘੰਟੇ ਸ੍ਵੈ-ਚਾਲਿਤ ਲਾਈਨ 020 8356 5050
- ਨਿਗਮੀ ਸੰਪਰਕ ਕੇਂਦਰ 020 8356 3000 ਸੋਮ-ਸ਼ੁੱਕਰ ਸਵੇਰੇ 9 ਤੋਂ ਸ਼ਾਮ 4.30 ਵਜੇ ਤੱਕ
ਬੈਨੀਫਿਟ ਦਲ, Keltan House 020 8356 3399 ਸੋਮ-ਸ਼ੁੱਕਰ ਸਵੇਰੇ 9 ਤੋਂ ਸ਼ਾਮ 4.30 ਵਜੇ ਤੱਕ
ਕੌਂਸਿਲ ਕਰ 020 8356 3154 - ਬਦਲਣਾ:
ਮੁਡ਼-ਹਾਉਜ਼ਿੰਗ ਦਲ 020 8356 5759 - ਹੋਰ:
ਨਿਗਮੀ ਸੰਪਰਕ ਕੇਂਦਰ (ਸ਼ਿਕਾਇਤਾਂ ਸਮੇਤ, ਕੌਂਸਿਲਰ ਜਾਣਕਾਰੀ, ਰਜਿਸਟਰਾਰ, ਸ਼ਿਕਾਇਤਾਂ ਆਦਿ) 020 8356 3000
Hackney Choice (CBL) 020 8356 2135
ਹਾਉਜ਼ਿੰਗ ਸਲਾਹ ਅਤੇ ਬੇਘਰ ਹੋਣ ਦੀ ਹਾਲਤ 020 8356 2929
ਵੱਡੇ ਮਾਰਗਾਂ ਦਾ ਨਿਰਬਾਹ (ਗਲੀਆਂ ਦੀਆਂ ਲਾਈਟਾ ਸਮੇਤ) 020 8356 2897
ਸ਼ੋਰ ਬਾਰੇ ਦੱਸਣਾ 020 8356 4455
ਪਾਰਕਿੰਗ ਬਾਰੇ ਪੁੱਛਗਿੱਛਾਂ 020 8356 8877
ਕੱਚਰਾ ਪ੍ਰਬੰਧਨ (ਕੱਚਰਾ, ਵਿਨਾਸ਼ਕ ਜੀਵ ਨਿਯੰਤ੍ਰਣ ਅਤੇ ਮੁਡ਼-ਵਰਤਣ ਸਮੇਤ) 020 8356 6688
TMO Offices (ਟੀ.ਏਮ.ਓ. ਦਫ਼ਤਰ)
- Clapton Park TMO:ਸੋਮ, ਬੁਧ,ਵੀਰ, ਸ਼ੁੱਕਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ,
ਮੰਗਲ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ,
ਹਰ ਮਹੀਨੇ ਦਾ ਪਹਿਲਾ ਛਨਿੱਚਰਵਾਰ, ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ
ਕਿਰਾਏਦਾਰੀ ਪੁੱਛਗਿੱਛ ਅਤੇ ਮੁਰੰਮਤ ਦਿਨ ਸਮਾਂ 020 8356 6300
ਸਮੇਂ ਤੋਂ ਬਾਅਦ ਦੇ ਸੰਕਟ ਕਾਲ 0800 175 7275 - Cranston TMO: ਸੋਮ, ਬੁੱਧ, ਵੀਰ, ਸ਼ੁੱਕਰ, ਸਵੇਰੇ 8.30 ਤੋਂ ਸ਼ਾਮ 5 ਵਜੇ ਤੱਕ, ਮੰਗਲ ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ
ਕਿਰਾਏਦਾਰੀ ਪੁੱਛਗਿੱਛ ਅਤੇ ਮੁਰੰਮਤ ਦਿਨ ਸਮਾਂ 020 7684 6873
ਸਮੇਂ ਤੋਂ ਬਾਅਦ ਦੇ ਸੰਕਟ ਕਾਲ 0800 328 1955 - Lordship South TMO: ਸੋਮ ਤੋਂ ਸ਼ੁੱਕਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ
ਕਿਰਾਏਦਾਰੀ ਪੁੱਛਗਿੱਛ ਅਤੇ ਮੁਰੰਮਤ ਦਿਨ ਸਮਾਂ 020 8211 8363
ਸਮੇਂ ਤੋਂ ਬਾਅਦ ਦੇ ਸੰਕਟ ਕਾਲ 020 8356 2300 - Suffolk Estate TMO: ਸੋਮ,ਮੰਗਲ,ਵੀਰ, ਸ਼ੁੱਕਰ, ਸਵੇਰੇ 9.30 ਤੋਂ ਦੁਪਹਿਰ 12.30, ਦੁਪਹਿਰ 2 ਤੋਂ 4 ਵਜੇ ਤੱਕ,
ਬੁੱਧ ਸਵੇਰੇ 9.30 ਤੋਂ ਦੁਪਹਿਰ 12.30 ਤੱਕ
ਕਿਰਾਏਦਾਰੀ ਪੁੱਛਗਿੱਛ ਅਤੇ ਮੁਰੰਮਤ ਦਿਨ ਸਮਾਂ 020 7923 3774
ਸਮੇਂ ਤੋਂ ਬਾਅਦ ਦੇ ਸੰਕਟ ਕਾਲ 020 8356 2300 - Tower TMO: ਸੋਮ-ਸ਼ੁੱਕਰ ਸਵੇਰੇ 9.30 ਤੋਂ ਦੁਪਹਿਰ 12.30, ਦੁਪਹਿਰ 2 ਤੋਂ 4 ਵਜੇ ਤੱਕ
ਕਿਰਾਏਦਾਰੀ ਪੁੱਛਗਿੱਛ ਅਤੇ ਮੁਰੰਮਤ ਦਿਨ ਸਮਾਂ 020 7254 8314
ਸਮੇਂ ਤੋਂ ਬਾਅਦ ਦੇ ਸੰਕਟ ਕਾਲ 020 8356 2300 - Wick Village TMO: ਸੋਮ, ਮੰਗਲ, ਵੀਰ ਸਵੇਰੇ 9 ਤੋਂ ਦੁਪਹਿਰ 1, ਦੁਪਹਿਰ 2 ਤੋਂ ਸ਼ਾਮ 4.45 ਵਜੇ ਤੱਕ, ਬੁੱਧ ਦੁਪਹਿਰ 1 ਤੋਂ ਸ਼ਾਮ 5, ਸ਼ੁੱਕਰ ਦੁਪਹਿਰ 1.30 ਤੋਂ ਸ਼ਾਮ 5 ਵਜੇ ਤੱਕ
ਕਿਰਾਏਦਾਰੀ ਪੁੱਛਗਿੱਛ ਅਤੇ ਮੁਰੰਮਤ ਦਿਨ ਸਮਾਂ 020 8533 4311
ਸਮੇਂ ਤੋਂ ਬਾਅਦ ਦੇ ਸੰਕਟ ਕਾਲ 020 8523 2211 - Wyke Estate TMO: ਸੋਮ-ਸ਼ੁੱਕਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ
ਕਿਰਾਏਦਾਰੀ ਪੁੱਛਗਿੱਛ ਅਤੇ ਮੁਰੰਮਤ ਦਿਨ ਸਮਾਂ 020 8533 6077
ਸਮੇਂ ਤੋਂ ਬਾਅਦ ਦੇ ਸੰਕਟ ਕਾਲ 020 8356 2300 - Arden TMO: ਸੋਮ-ਸ਼ੁੱਕਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ
ਕਿਰਾਏਦਾਰੀ ਪੁੱਛਗਿੱਛ ਅਤੇ ਮੁਰੰਮਤ ਦਿਨ ਸਮਾਂ 020 7739 7075
ਸਮੇਂ ਤੋਂ ਬਾਅਦ ਦੇ ਸੰਕਟ ਕਾਲ 020 8356 2300 - Wenlock Barn TMO: ਸੋਮ-ਸ਼ੁੱਕਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ
ਕਿਰਾਏਦਾਰੀ ਪੁੱਛਗਿੱਛ ਅਤੇ ਮੁਰੰਮਤ ਦਿਨ ਸਮਾਂ 020 7253 2371
ਸਮੇਂ ਤੋਂ ਬਾਅਦ ਦੇ ਸੰਕਟ ਕਾਲ 020 8356 3691
ਸੰਕਟਕਾਲ
- ਗੈਸ: ਰਿਸਣਾ - National Grid (Gas) 0800 111999
- ਬਿਜਲੀ ਸ਼ਕਤੀ ਦਾ ਨੁਕਸਾਨ (ਆਪਣਾ ਚੁੰਝਾ ਵੇਖੋ)
- ਪੁਲਿਸ/ਅੱਗ/ਐਂਬੂਲੈਂਸ - ਸੰਕਟ ਕਾਲ 999
- ਸਮਾਜਿਕ ਕਾਰਜ ਸੰਕਟ ਕਾਲ ਸੇਵਾ 020 8356 2300
- ਮਲ-ਵਿਵਸਥਾ (Thames Water) 0845 920 0800
